ਯੂ ਟਯੂਬ ਪੰਜਾਬੀ ਜੀਵਨ ਜਾਂਚ JJ
ਯੂ ਟਯੂਬ ਪੰਜਾਬੀ ਜੀਵਨ ਜਾਂਚ JJ
ਪਰਵਾਰ ਸਾਧਾਰੁ (Save the Family)
ਇਹ ਪਰਿਵਾਰਕ ਕਦਰਾਂ-ਕੀਮਤਾਂ ਦੇ ਘੱਟ ਰਹੇ ਰੁਝਾਨ ਅਤੇ ਇਸ ਦੇ ਹੱਲ ਬਾਰੇ ਗੱਲਬਾਤ ਹੈ। ਨਾਨਕ ਖੇਤੀ ਇੱਕ ਸੰਸਥਾ ਹੈ ਜੋ ਗੁਰੂ ਤੋਂ ਸਿਖਿਆ ਲੈ ਕੇ ਮਨ, ਤਨ, ਪਰਿਵਾਰ, ਸਮਾਜ ਅਤੇ ਕੁਦਰਤ ਦੇ ਲਈ ਕੰਮ ਕਰਦੀ ਹੈ.
ਗੁਰਦਵਾਰਾ ਸ੍ਰੀ ਗੁਰੂ ਸਿੰਘ ਸਭਾ, 29 ਬਲਾਕ, ਵੈਸਟ ਪਟੇਲ ਨਗਰ ਨਵੀਂ ਦਿੱਲੀ ਵਿਖੇ 2 ਦਿਨਾਂ ਸੈਮੀਨਾਰ।
JJ 1.001