ਯੂ ਟਯੂਬ ਪੰਜਾਬੀ ਛੋਡੀਲੇ ਪਾਖੰਡਾ CP
ਯੂ ਟਯੂਬ ਪੰਜਾਬੀ ਛੋਡੀਲੇ ਪਾਖੰਡਾ CP
ਮੀਠੀ ਬੋਲੀ ਪਿਆਰ ਭਰੇ ਸ਼ਬਦਾਂ ਵਿਚ ਕਿਵੇਂ ਪਰੋਸਿਆ ਜਾਂਦਾ ਹੈ ਉਹ ਵਿਚਾਰ ਜਿਸ ਨਾਲ ਨਵੀਂ ਪਨੀਰੀ ਅਤੇ ਮਨੁੱਖੀ ਸੰਵੇਦਨਾਵਾਂ ਨਾਲ ਸਿੱਖ ਸੰਗਤ ਨੂੰ ਲੱਗਦਾ ਹੈ ਇਹ ਠੀਕ ਹੀ ਹੈ ਪਰ ਇਸ ਵਿਚਾਰ ਵਿਚ ਛੁਪੀ ਹੁੰਦੀ ਹੈ ਸਿੱਖੀ ਨੂੰ ਘਾਣ ਕਾਰਨ ਵਾਲੀ ਵਿਰਤੀ, ਜਿਵੇਂ ਦਿੱਤਾ ਜਾਂਦਾ ਹੈ ਗੁੜ੍ਹ ਵਿਚ ਲਪੇਟ ਕੇ ਜ਼ਹਿਰ. ਖੋਲਿਆ ਜਾਏਗਾ ਸਿੱਖੀ ਦੇ ਖਿਲਾਫ ਹੋਣ ਵਾਲਿਆਂ ਇਹ ਸਾਜ਼ਿਸ਼ਾਂ "ਗੁੜ੍ਹ ਲਪੇਟਿਆ ਜ਼ਹਿਰ" ਵਿਚ