ਇਕ ਪੰਥ ਇਕ ਸੋਚ

ਹੁਣ ਸਾਰੇ ਸੰਸਾਰ ਵਿਚ ਸਿੱਖ ਅਤੇ ਗੁਰੂ ਸਾਹਿਬ ਜ਼ਾਹਿਰ ਤੌਰ ਤੇ ਹਾਜ਼ਰ ਹੋ ਚੁੱਕੇ ਹਨ ਅਤੇ ਸਦੀਆਂ ਤੋਂ ਹਰ ਧਰਮ ਦੇ ਵਿਦਵਾਨਾਂ ਦੇ ਕਥਨ ਦੇ ਸੱਚ ਹੋਣ ਦਾ ਸਮਾਂ ਆ ਚੁਕਾ ਹੈ ਕਿ “ਸੰਸਾਰ ਦਾ ਭਲਾ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਰਹਿਨੁਮਾਈ ਵਿੱਚ ਹੀ ਹੋਣਾ ਹੈ” । ਸੰਸਾਰ ਦੇ ਬਦਲਦੇ ਹਾਲਾਤ ਇਸ ਸਮੇਂ ਦਾ ਹੀ ਇਸ਼ਾਰਾ ਕਰ ਰਹੇ ਹਨ। ਅੱਗੇ ਪੜ੍ਹੋ...